Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰaṛee. ਬਦਲਾਂ ਦੀ ਘਟਾ ਦਾ ਅਖੰਡ ਪਾਣੀ ਵਸਨਾ, ਲਗਾਤਾਰ ਮੀਂਹ ਪੈਣਾ। widespread and prolonged downpour. ਉਦਾਹਰਨ: ਊਂਨਂਵਿ ਊਂਨਂਵਿ ਆਇਆ ਵਰਸੈ ਲਾਇ ਝੜੀ ॥ Raga Malaar 1, Vaar 6, Salok, 3, 1:1 (P: 1280).
|
English Translation |
n.f. widespread and continuous downpour or drizzle.
|
Mahan Kosh Encyclopedia |
ਨਾਮ/n. ਬੱਦਲਾਂ ਦੀ ਘਟਾ ਦਾ ਅਖੰਡ ਪਾਣੀ ਝੜਨਾ. “ਬਰਸੈ ਲਾਇ ਝੜੀ.” (ਮਃ ੩ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|