Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Taksaalee. ਜਿਥੇ ਸਿੱਕੇ ਘੜੇ ਜਾਂਦਾ ਹਨ। mint. ਉਦਾਹਰਨ: ਤਿਸੁ ਘੜੀਐ ਸਬਦੁ ਸਚੀ ਟਕਸਾਲੀ ॥ Raga Bhairo 4, 3, 2:2 (P: 1134).
|
English Translation |
adj. pertaining to standard, standardised, genuine, trustworthy.
|
Mahan Kosh Encyclopedia |
(ਟਕਸਾਲੀਆ) ਟਕਸਾਲ ਨਾਲ ਹੈ ਜਿਸ ਦਾ ਸੰਬੰਧ। 2. ਉੱਤਮ ਅਸਥਾਨ ਰਹਿਕੇ ਜਿਸ ਨੇ ਵਿਦ੍ਯਾ ਅਤੇ ਰਹਿਣੀ ਸਿੱਖੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|