Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tikaa-é. 1. ਠਹਿਰਾਇਆ/ਟਿਕਾਇਆ ਹੋਇਆ। 2. ਟਿਕਾ, ਰਖ ਲੈ। 1. to put in a place in a stable position. 2. keep. ਉਦਾਹਰਨਾ: 1. ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ ਜੀਉ ॥ Raga Aaasaa 4, Chhant 11, 3:3 (P: 445). 2. ਗੁਰ ਕੀ ਹਰਿ ਟੇਕ ਟਿਕਾਇ ॥ Raga Raamkalee 5, 39, 3:1 (P: 895).
|
|