Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
T⒤k⒤-aa. 1. ਟਿਕਾ ਲਾਇਆ, ਗਦੀ ਤੇ ਬਠਾਇਆ। 2. ਟਿਕਿਆ ਰਿਹਾ, ਰਹਿ ਗਿਆ ਭਾਵ ਬਚਿਆ। 1. put vermillion mark on his forehead as a sign of desendance on the thorn. 2. remained stable. ਉਦਾਹਰਨਾ: 1. ਗੁਰ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥ Raga Gaurhee 4, Vaar 14, Salok, 4, 1:7 (P: 307). 2. ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥ Raga Aaasaa 4, Chhant 11, 2:2 (P: 445).
|
Mahan Kosh Encyclopedia |
ਵਿ. ਠਹਿਰਿਆ. ਸਿ੍ਥਿਤ ਹੋਇਆ। 2. ਟਿੱਕਿਆ. ਟਿੱਕੇ (ਤਿਲਕ) ਸਹਿਤ ਕੀਤਾ. “ਜਿ ਹੋਦੈ ਗੁਰੂ ਬਹਿ ਟਿਕਿਆ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|