Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tiᴺd. ਮਿਟੀ ਦੇ ਗੜਵੇ ਦੀ ਸ਼ਕਲ ਦਾ ਮਿਟੀ ਜਾਂ ਧਾਤ ਦਾ ਬਰਤਨ ਜੋ ਹਰਟ ਦੀ ਮਾਹਲ ਨਾਲ ਪਾਣੀ ਕਢਣ ਲਈ ਬੰਨਦੇ ਹਨ। earthen or metal pot used with persian wheel to bring up water. ਉਦਾਹਰਨ: ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ ॥ Raga Basant 1, 9, 2:1 (P: 1171).
|
English Translation |
n.f. earthen or metallic pot used with Persian wheel to bring up water, fig. slang. bald or close shaven head.
|
Mahan Kosh Encyclopedia |
ਨਾਮ/n. ਮਿੱਟੀ ਦਾ ਭਾਂਡਾ, ਜਿਸ ਦੀ ਗਡਵੇ ਜੇਹੀ ਸ਼ਕਲ ਹੁੰਦੀ ਹੈ. ਇਸ ਨੂੰ ਹਰਟ ਦੀ ਮਾਲ ਨਾਲ ਪਾਣੀ ਕੱਢਣ ਲਈ ਬੰਨ੍ਹਦੇ ਹਨ. “ਕਰ ਹਰਿ ਹਟਮਾਲ ਟਿੰਡ ਪਰੋਵਹੁ.” (ਬਸੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|