Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Todee. ਇਕ ਰਾਗ। a musical meter/measure. ਉਦਾਹਰਨ: ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥ Raagmaalaa 1:35 (P: 1430).
|
English Translation |
(1) n.f. same as ਟੋਡਾ /ਟੋੜੀ, young one of camel; young camel. (2) adj. toady, sycophant, hanger on.
|
Mahan Kosh Encyclopedia |
ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਰਿਸ਼ਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਰ ਹੈ. ਆਰੋਹੀ- ਸ਼ ਰਾ ਗਾ ਮੀ ਪ ਧਾ ਨ ਸ਼. ਅਵਰੋਹੀ- ਸ਼ ਨ ਧਾ ਪ ਮੀ ਗਾ ਰਾ ਸ਼. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|