Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tol⒤. 1. ਖੂਬੀ, ਵਡਿਆਈ। 2. ਲਭ ਕੇ। 1. virtue, merit, distinction. 2. search, explore. ਉਦਾਹਰਨਾ: 1. ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥ Raga Soohee 1, Kuchajee, 1:6 (P: 762). 2. ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥ Raga Bilaaval 4, Vaar 10:2 (P: 853).
|
SGGS Gurmukhi-English Dictionary |
1. virtue, merit, distinction. 2. search, explore.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਟੋਲਾ, ਟੋਲੀ) ਨਾਮ/n. ਮੰਡਲੀ. ਗਰੋਹ. ਜੁੰਡੀ. ਝੁੰਡ. ਸਮੁਦਾਯ। 2. ਸ਼ੋਭਾ ਦੇ ਸਾਮਾਨ. ਦੇਖੋ- ਟੋਲ 3. “ਹਉ ਏਨੀ ਟੋਲੀ ਭੁਲੀਅਸੁ.” (ਸੂਹੀ ਮਃ ੧ ਕੁਚਜੀ) 3. ਟੋਲ ਨੂੰ. “ਇਕਤੁ ਟੋਲਿ ਨ ਅੰਬੜਾ.” (ਸੂਹੀ ਮਃ ੧ ਕੁਚਜੀ) 4. ਦੇਖੋ- ਟੋਲਣਾ। 5. ਟੋਲ (ਭਾਲ) ਕੇ. ਢੂੰਡਕੇ. “ਅਗਹੁ ਪਿਛਹੁ ਟੋਲਿ ਡਿਠਾ.” (ਮਃ ੪ ਵਾਰ ਬਿਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|