Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Taᴺg. ਲਤ। leg. ਉਦਾਹਰਨ: ਹਰਿ ਭਗਤਾਂ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥ Raga Bilaaval 4, Vaar 2:3 (P: 849).
|
SGGS Gurmukhi-English Dictionary |
leg.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. leg. (2) v. imperative form of ਟੰਗਣਾ hang.
|
Mahan Kosh Encyclopedia |
ਨਾਮ/n. ਗਿੱਟੇ ਤੋਂ ਉੱਪਰ ਅਤੇ ਗੋਡੇ ਤੋਂ ਹੇਠਲਾ ਭਾਗ. ਲੱਤ. ਦੇਖੋ- ਟੰਕ ੬। 2. ਸੰ. ਬੇਲਚਾ. ਇੱਕ ਪ੍ਰਕਾਰ ਦੀ ਕਹੀ। 3. ਚੌੜੀ ਅਤੇ ਮਧਰੀ ਤਲਵਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|