Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰak⒰r. ਦੇਵਤਾ, ਪੂਜਨਯੋਹਗ ਇਸ਼ਟ, ਮਾਲਕ, ਸੁਆਮੀ। diety, respected preceptor, spioritual guide. ਉਦਾਹਰਨ: ਕਵਿ ਕਲੵ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥ Sava-eeay of Guru Ramdas, Kal-Sahaar, 1:12 (P: 1396).
|
SGGS Gurmukhi-English Dictionary |
deity, respected preceptor, spiritual guide.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ठक्कुर- ਠੱਕੁਰ. ਦੇਵਤਾ. ਪੂਜ੍ਯਇਸ਼੍ਟਦੇਵਤਾ. “ਕਵਿ ਕਲ੍ਯ ਠਕੁਰ ਹਰਦਾਸਤਨੇ.” (ਸਵੈਯੇ ਮਃ ੫ ਕੇ) ਹਰਿਦਾਸ ਦੇ ਤਨਯ (ਪੁਤ੍ਰ ਗੁਰੂ ਰਾਮਦਾਸ ਜੀ) ਕਵਿ ਕਲ੍ਯ ਦੇ ਪੂਜ੍ਯ ਇਸ਼੍ਟ। 2. ਸ੍ਵਾਮੀ. ਰਾਜਾ। 3. ਰਾਜਪੂਤਾਂ ਦੀ ਖ਼ਾਸ ਪਦਵੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|