Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰagaa-ee. ਠਗੀ, ਛਲ। act of cheating, fraud. ਉਦਾਹਰਨ: ਕਰਹਿ ਬੁਰਾਈ ਠਗਾਈ ਦਿਨੁ ਰੈਨਿ ਨਿਹਫਲ ਕਰਮ ਕਮਾਹੀ ॥ Raga Saarang 5, 16, 2:1 (P: 1207).
|
Mahan Kosh Encyclopedia |
ਨਾਮ/n. ਠਗਪਣਾ. ਠਗਵਿਦ੍ਯਾ. “ਕਰਹਿ ਬੁਰਾਈ ਠਗਾਈ ਦਿਨ ਰੈਨ.” (ਸਾਰ ਮਃ ੫) 2. ਠਗ ਦੇ ਛਲ ਵਿੱਚ ਆਉਣ ਦੀ ਕ੍ਰਿਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|