Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰagee. 1. ਠਗਦਾ ਹਾਂ। 2. ਛਲ, ਠਗਪੁਣਾ। 3. ਠਗੀ ਗਈ। 4. ਠਗਾਂ ਨੇ। 1. cheat, defraud. 2. cheating, fraud. 3. chated, defrauded. 4. the cheats, frauds. ਉਦਾਹਰਨਾ: 1. ਹਉ ਠਗਵਾੜਾ ਠਗੀ ਦੇਸੁ ॥ Raga Sireeraag 1, 29, 3:2 (P: 24). 2. ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ ॥ Raga Gaurhee 4, Vaar 7ਸ, 4, 2:5 (P: 303). 3. ਕੂੜਿ ਮੁਠੀ ਠਗੀ ਠਗਵਾੜੀ ॥ Raga Maaroo 1, Solhaa 5, 6:1 (P: 1024). 4. ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ ॥ Raga Maaroo 5, Vaar 10:2 (P: 1097).
|
SGGS Gurmukhi-English Dictionary |
1. cheat, defraud. 2. cheating, fraud. 3. cheated, defrauded. 4. cheats, frauds.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਠਗਪੁਣਾ. ਠਗ ਦਾ ਕੰਮ. “ਕੂੜ ਠਗੀ ਗੁਝੀ ਨਾ ਰਹੈ.” (ਮਃ ੪ ਵਾਰ ਗਉ ੧) 2. ਠਗਦਾ ਹਾਂ. “ਹਉ ਠਗਵਾੜਾ ਠਗੀ ਦੇਸ.” (ਸ੍ਰੀ ਮਃ ੧) 3. ਠਗੀਂ. ਠਗਾਂ ਨੇ. “ਏਨੀ ਠਗੀ ਜਗੁ ਠਗਿਆ.” (ਮਃ ੪ ਵਾਰ ਮਲਾ) 4. ਠਗ ਦਾ ਇਸ੍ਤ੍ਰੀ ਲਿੰਗ. ਠਗਣੀ. ਦੇਖੋ- ਭਿਲਵਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|