Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
TʰaaU. ਟਿਕਾਨਾ, ਥਾਂ। place, refuge. ਉਦਾਹਰਨ: ਮਨਮੁਖ ਮਨੁ ਤਨੁ ਅੰਧੁ ਹੈ ਤਿਨ ਨਉ ਠਉਰ ਨ ਠਾਉ ॥ Raga Sireeraag 3, 43, 2:1 (P: 30). ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥ (ਟੇਕ, ਆਸਰਾ, ਥਾਂ). Raga Sireeraag 5, 82, 3:1 (P: 46). ਉਦਾਹਰਨ: ਗੋਵਿੰਦ ਤੁਝ ਬਿਨੁ ਅਵਰੁ ਨ ਠਾਉ ॥ (ਜਗਾ ਭਾਗ ਆਸਰਾ). Raga Goojree 5, 32, 1:2 (P: 502). ਨਹੀ ਰਾਂਬੀ ਠਾਉ ਰੋਪਉ ॥ (ਫੱਟੀ ਹੋਈ ਥਾਂ ਨੂੰ ਗੰਢਾਂ). Raga Sorath, Ravidas, 7, 1:2 (P: 659). ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਠਾਉ ॥ (ਦੁੱਖ ਦਾ ਥਾਂ ਭਾਵ ਡੇਰਾ). Raga Bilaaval 5, 70, 1:1 (P: 818). ਦੁਖ ਬਿਨਸੇ ਸੁਖ ਕੀਨੋ ਠਾਉ ॥ (ਟਿਕਾਣਾ). Raga Gond 5, 12, 1:2 (P: 865).
|
SGGS Gurmukhi-English Dictionary |
place, refuge.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਠਾਂ) ਥਾਂ ਸਿ੍ਥਿਤਿ. “ਸੰਤ ਕੇ ਦੋਖੀ ਕਉ ਨਾਹੀ ਠਾਉ.” (ਸੁਖਮਨੀ) ਦੇਖੋ- ਠਾਇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|