Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰaᴺḋhee. ਪਾਣੀ, ਨਦੀ। water, river. ਉਦਾਹਰਨ: ਠੰਢੀ ਤਾਤੀ ਮਿਟੀ ਖਾਈ ॥ Raga Aaasaa 5, 33, 1:1 (P: 378). ਪ੍ਰਭ ਖੇਪਤ ਜੀਵਾ ਠੰਢੀ ਥੀਵਾਂ ਤਿਸੁ ਜੇਵਡੁ ਅਵਰੁ ਨ ਕੋਈ ॥ (ਸ਼ਾਂਤ). Raga Soohee 5, Chhant 11, 2:3 (P: 784).
|
SGGS Gurmukhi-English Dictionary |
water, river.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.f. same as ਠੰਢਾ n.f. fig. affectionate embrace, hug.
|
Mahan Kosh Encyclopedia |
ਵਿ. ਠਰੀਹੋਈ. ਸੀਤਲ। 2. ਨਾਮ/n. ਨਦੀ. “ਠੰਢੀ ਤਾਤੀ ਮਿਟੀ ਖਾਈ.” (ਆਸਾ ਮਃ ੫) ਦੇਹ ਨੂੰ ਨਦੀ, ਅਗਨਿ ਅਤੇ ਮਿੱਟੀ ਖਾਲੈਂਦੀ ਹੈ। 3. ਸੀਤਲਾ. ਚੇਚਕ. “ਅਬ ਜਾਨੋ ਇਹ ਬਾਲਕ ਠੰਢੀ ਖਾਇਯੋ.” (ਗੁਵਿ ੬). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|