Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Darnaa. ਜਾਨਵਰਾਂ ਨੂੰ ਡਰਾਉਣ ਲਈ ਖੇਤੀ ਵਿਚ ਪਸ਼ੂ ਜਾਂ ਮਨੁੱਖ ਦੀ ਸ਼ਕਲ ਦਾ ਬਣਾਵਟੀ ਢਾਂਚਾ । scare-crow. ਉਦਾਹਰਨ: ਜਿਉ ਡਰਨਾ ਖੇਤ ਮਾਹਿ ਡਰਾਇਆ ॥ Raga Gaurhee 5, 124, 2:2 (P: 190).
|
SGGS Gurmukhi-English Dictionary |
scare-crow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
v.i. to be afraid, frightened, scared, alarmed, terrified; to fear, dread; to apprehend danger or loss; also ਡਰ ਜਾਣਾ.
|
Mahan Kosh Encyclopedia |
(ਡਰਨ) ਕ੍ਰਿ. ਭੈ ਕਰਨਾ. ਖ਼ੌਫ਼ ਖਾਣਾ. “ਨਿਰਭਉ ਸੰਗਿ ਤੁਮਾਰੇ ਬਸਤੇ ਇਹੁ ਡਰਨ ਕਹਾਂ ਤੇ ਆਇਆ?” (ਗਉ ਮਃ ੫) 2. ਨਾਮ/n. ਜਾਨਵਰਾਂ ਦੇ ਡਰਾਉਣ ਲਈ ਖੇਤ ਵਿੱਚ ਖੜਾ ਕੀਤਾ ਬਣਾਉਟੀ ਮਨੁੱਖ ਅਥਵਾ- ਭਯੰਕਰ ਪਸ਼ੂ ਆਦਿ. “ਜਿਉ ਡਰਨਾ ਖੇਤ ਮਾਹਿ ਡਰਾਇਆ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|