Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Daraa-ee. 1. ਡਰਾਉਂਦਾ ਹੈ। 2. ਡਰ ਜਾਂਦੀ ਹੈ। 1. frightens, instills fear. 2. is frightened. ਉਦਾਹਰਨਾ: 1. ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ ॥ (ਡਰਾਉਂਦਾ ਹੈ). Raga Aaasaa 5, 16, 1:2 (P: 375). 2. ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥ (ਡਰ ਜਾਂਦੀ ਹੈ). Raga Aaasaa 5, 44, 1:1 (P: 381).
|
|