Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Daraavṇaa. ਡਰ ਉਪਜਾਣ ਵਾਲਾ, ਭੈ ਦਾਇਕ। fearful, frightening. ਉਦਾਹਰਨ: ਨੰਗਾ ਦੋਜਕਿ ਚਾਲਿਆ ਤਾਂ ਦਿਸੈ ਖਰਾ ਡਰਾਵਣਾ ॥ (ਭਾਵ ਕਰੂਪ). Raga Aaasaa 1, Vaar 14:4 (P: 471). ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ ਤਾਰੀ ॥ Raga Saarang 4, Vaar 27:4 (P: 1247).
|
|