Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Daar⒤. 1. ਸੁੱਟ ਦੇਈਏ। 2. ਸੁਟਾ ਕੇ ਭਾਵ ਖੋਹ ਕੇ। 1. throw away, push aside. 2. pulled away/snatched. ਉਦਾਹਰਨਾ: 1. ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥ Raga Sireeraag 4, Vaar 15, Salok, 2, 1:1 (P: 89). ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥ (ਰੱਖ). Raga Bilaaval 1, Chhant 1, 1:2 (P: 843). ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥ (ਸੁਟ ਦਿਤੀ, ਤਿਆਗ ਦਿਤੀ). Raga Gaurhee 5, 160, 1:1 (P: 215). 2. ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨੑੀ ॥ (ਸੁਟਾ ਕੇ ਭਾਵ ਖੋਹਕੇ). Raga Aaasaa 5, 86, 1:4 (P: 392).
|
SGGS Gurmukhi-English Dictionary |
1. throw away, push aside. 2. pulled away/snatched.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਡਾਲੀ (ਸ਼ਾਖਾ) ਨੂੰ. “ਬਨਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰਿ.” (ਸ. ਕਬੀਰ) 2. ਡਾਲ (ਸਿੱਟ) ਕੇ. ਫੈਂਕਕੇ. “ਮਟੁਕੀ ਡਾਰਿਧਰੀ.” (ਬਿਲਾ ਛੰਤ ਮਃ ੧) ਭਾਵ- ਲੋਕਲਾਜ ਤ੍ਯਾਗ ਦਿੱਤੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|