Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Deeg⒤. ਡਿਗਦਾ। falls, shake, wave. ਉਦਾਹਰਨ: ਮਨੁ ਡੀਗਿ ਡੋਲਿ ਨ ਜਾਇ ਕਤਹੀ ਆਪਣਾ ਪਿਰੁ ਜਾਣਏ ॥ Raga Bilaaval 1, Chhant 2, 4:4 (P: 844). ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ ॥ (ਡਿਗੀਏ, ਡੋਲੀਏ ਨਾ). Salok 1, 7:1 (P: 1410).
|
SGGS Gurmukhi-English Dictionary |
falls, shake, wave.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਡਿਗਕੇ. ਗਿਰਾਉ ਵਿੱਚ ਆਕੇ. ਦੇਖੋ- ਡੀਗ. “ਰੇ ਮਨ ਡੀਗਿ ਨ ਡੋਲੀਐ.” (ਸਵਾ ਮਃ ੧) “ਮਨੁ ਡੀਗਿ ਡੋਲਿ ਨ ਜਾਇ ਕਤਹੀ.” (ਬਿਲਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|