Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Deehar. ਡਾਇਣ, ਚੁੜੇਲ। witch, wicked woman. ਉਦਾਹਰਨ: ਡੀਹਰ ਨਿਆਈ ਮੋਹਿ ਫਾਕਿਓ ਰੇ ॥ Raga Todee 5, 19, 1:3 (P: 715).
|
| SGGS Gurmukhi-English Dictionary |
witch, wicked woman.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਡੀਅਰ) ਵਿ. ਆਕਾਸ਼ ਵਿੱਚ ਉਡਣ ਵਾਲਾ. ਦੇਖੋ- ਡੀ। 2. ਨਾਮ/n. ਗਿੱਧ. ਗਿਰਝ. “ਡੀਹਰ ਦਲ ਕਾਕ ਚੀਲ ਜੰਬੁਕ ਕਰਾਲ ਭੀਲ.” (ਸਲੋਹ) 3. ਡਾਕਿਨੀ. ਪਿਸ਼ਾਚੀ. ਪੁਰਾਣਾਂ ਵਿੱਚ ਡਾਕਿਨੀ ਨੂੰ ਆਕਾਸ਼ ਚਾਰਿਣੀ ਲਿਖਿਆ ਹੈ. “ਮਸਾਨ ਭੂਤ ਡੀਅਰ ਕੁਲ ਨਾਚੈਂ” (ਸਲੋਹ) “ਡੀਹਰ ਨਿਆਈ ਮੁਹਿ ਫਾਕਿਓ ਰੇ.” (ਟੋਡੀ ਮਃ ੫) ਡਾਇਣ ਦੀ ਤਰਾਂ ਮੈਨੂੰ ਫੱਕ (ਹੜੱਪ) ਲਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|