Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dooᴺgar. ਪਰਬਤ, ਪਹਾੜ। mountains. ਉਦਾਹਰਨ: ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮੑਿ ॥ (ਪਰਬਤ). Salok, Farid, 21:1 (P: 1378). ਡੂੰਗਰ ਦੇਖਿ ਡਰਾਵਣੋ ਪੇਈਅੜੈ ਡਰੀਆਸੁ ॥ (ਪਰਬਤ). Raga Sireeraag 1, Asatpadee 16, 1:1 (P: 63).
|
Mahan Kosh Encyclopedia |
(ਡੂਗਰ) ਡਿੰਗ. ਨਾਮ/n. ਪਹਾੜ. ਪਰਬਤ. ਸੰ. तुङ्गगिरि- ਤੁੰਗਗਿਰਿ. ਉੱਚਾ ਪਹਾੜ. “ਇਕਿ ਬਨ ਮਹਿ ਬੈਸਹਿ ਡੂਗਰਿ ਅਸਥਾਨੁ.” (ਰਾਮ ਅ: ਮਃ ੧) 2. ਨਾਮ/n. ਪਹਾੜ ਦੀ ਚੋਟੀ. ਪਹਾੜ ਦਾ ਟਿੱਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|