Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dolaa. ਡੋਲਣਾ, ਭਟਕਣਾ । to shake, to waver. ਉਦਾਹਰਨ: ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ ॥ Raga Aaasaa 5, 119, 1:1 (P: 400).
|
SGGS Gurmukhi-English Dictionary |
to shake, to waver.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਵਡੀ ਡੋਲੀ. ਇਸਤ੍ਰੀਆਂ ਦੀ ਸਵਾਰੀ ਦਾ ਪਰਦੇਦਾਰ ਝੰਪਾਨ. ਸੰ. ਦੋਲਾ. ਦੇਖੋ- ਡੋਲੀ। 2. ਡੋਲੀ ਵਿੱਚ ਸਵਾਰ ਹੋਣ ਵਾਲੀ ਵਹੁਟੀ। 3. ਡੋਲਣ ਦਾ ਭਾਵ. ਚੰਚਲਤਾ. “ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|