Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dohaagaṇee. ਅਭਾਗਣ, ਭੈੜੇ ਭਾਗਾਂ ਵਾਲੀ, ਦੁਹਾਗਣ। unfortunate, deserted, divorcee. ਉਦਾਹਰਨ: ਭਰਮਿ ਭੂਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥ (ਛੂਟੜ, ਪਤੀ ਵਲੋਂ ਤ੍ਰਿਸਕਾਰੀ ਹੋਈ, ਅਭਾਗਣ). Raga Sireeraag 1, Asatpadee 12, 1:2 (P: 60).
|
SGGS Gurmukhi-English Dictionary |
unfortunate, deserted, divorcee.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਡੋਹਾਗਣਿ) ਵਿ. ਦੁਹਾਗਣੀ. ਸੰ. ਦੁਰਭਗਾ. ਬੁਰੇ ਭਾਗਾਂ ਵਾਲੀ. ਦੁਰਭਾਗਿਨੀ. “ਮੈ ਡੋਹਾਗਣਿ ਕਾਣੀ ਰਾਤਿ ਜੀਉ.” (ਸੂਹੀ ਮਃ ੧ ਕੁਚਜੀ) “ਭਰਮਿ ਭੁਲੀ ਡੋਹਾਗਣੀ ਨਾ ਪਿਰੁ ਅੰਕਿ ਸਮਾਇ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|