Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰaakæ. ਕਜਦਾ ਹੈ। shield, cover. ਉਦਾਹਰਨ: ਅਪੁਨੇ ਜਨ ਕਾ ਪਰਦਾ ਢਾਕੈ ॥ (ਢਕਦਾ). Raga Gaurhee 5, Sukhmanee 17, 4:1 (P: 285).
|
Mahan Kosh Encyclopedia |
ਢਕਦਾ ਹੈ. “ਅਪੁਨੇ ਜਨ ਕਾ ਪਰਦਾ ਢਾਕੈ.” (ਸੁਖਮਨੀ) 2. ਢਾਕ (ਲੱਕ) ਤੇ. ਕਮਰ ਨਾਲ. “ਨ ਢਾਕੈ ਟੰਗੈ.” (ਭਾਗੁ) ਲੱਕ ਨਾਲ ਨਹੀਂ ਬੰਨ੍ਹਦਾ. ਭਾਵ- ਅੰਗੀਕਾਰ ਨਹੀਂ ਕਰਦਾ. ਪੁਰਾਣੇ ਜ਼ਮਾਨੇ ਲੋਕ ਰੁਪਯਾ ਆਦਿ ਪਦਾਰਥ ਲੱਕ ਨਾਲ ਬੰਨ੍ਹਿਆ ਕਰਦੇ ਸਨ. ਦੇਖੋ- ਢਾਕ ੨। 3. ਢਾਕ (ਕੁੱਛੜ) ਵਿੱਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|