Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰaar(I). ਪਾ ਦੇਣਾ ਭਾਵ ਭੇਟ ਕਰ ਦੇਣਾ। staked, presented, offered, donated. ਉਦਾਹਰਨ: ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥ Raga Devgandhaaree 4, 4, 1:2 (P: 528).
|
Mahan Kosh Encyclopedia |
ਢਾਲਕੇ. ਕੁਰਬਾਨ ਕਰਕੇ. ਦੇਖੋ- ਢਾਰਨਾ 4. “ਹਮ ਤਨ ਦੀਓ ਹੈ ਢਾਰਿ.” (ਦੇਵ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|