Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰeelaa. ਢਿਲ, ਦੇਰੀ। slackness, delay. ਉਦਾਹਰਨ: ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ ॥ Raga Goojree 5, 13, 1:1 (P: 498).
|
SGGS Gurmukhi-English Dictionary |
slackness, delay.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸੁਸ੍ਤ. ਆਲਸੀ. “ਲਾਹੇ ਕਉ ਤੂੰ ਢੀਲਾ ਢੀਲਾ.” (ਆਸਾ ਮਃ ੫) 2. ਦੇਖੋ- ਢਿੱਲਾ ੨। 3. ਦੇਖੋ- ਢੀਲਿਆ। 4. ਨਾਮ/n. ਬਿਲੰਬ. ਦੇਰੀ. “ਇਕੁ ਨਿਮਖ ਨ ਕੀਜੈ ਢੀਲਾ.” (ਗੂਜ ਮਃ ੫) 5. ਸ਼ਾਹਪੁਰ ਦੇ ਜਿਲੇ ਇਕ ਕਾਸ਼ਤਕਾਰ ਜਾਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|