Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰooḋhæ. ਭਾਲਦਾ, ਲਭਦਾ; ਭਾਲਦਿਆਂ। search; exploring. ਉਦਾਹਰਨ: ਤਨਿ ਸੁਗੰਧ ਢੂਢੈ ਪ੍ਰਦੇਸੁ ॥ (ਲਭਦਾ ਹੈ). Raga Basant Ravidas, 2, 2:2 (P: 1196). ਉਦਾਹਰਨ: ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥ (ਢੂੰਢਣ ਨਾਲ). Salok, Farid, 53:2 (P: 1380).
|
|