Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰolee-æ. ਪਿਆਰੇ। beloved. ਉਦਾਹਰਨ: ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ ॥ Raga Devgandhaaree 4, 3, 1:1 (P: 527).
|
SGGS Gurmukhi-English Dictionary |
beloved.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਢੋਲਾ (ਪ੍ਰੀਤਮ) ਦੇ. ਪ੍ਰੀਤਮ ਲਈ. “ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ.” (ਦੇਵ ਮਃ ੪) ਤਿਸੁ ਢੋਲਾ ਹਰਿ ਲਈ ਹਉ ਫਿਰਉ ਦਿਵਾਨੀ। 2. ਫੇਰੀਏ. ਲਹਰਾਈਏ. ਜੈਸੇ- ਚਵਰ ਢੋਲੀਐ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|