Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰaᴺḋhol⒤m⒰. ਮੈਂ ਢੂੰਢਿਆ/ਖੋਜਿਆ/ਲਭਿਆ। thoroughly searching. ਉਦਾਹਰਨ: ਢੰਢੋਲਿਮੁ ਢੂੰਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥ Raga Maajh 1, Vaar 1, Salok, 1, 3:5 (P: 138).
|
Mahan Kosh Encyclopedia |
ਕ੍ਰਿ. ਨਿਰਣੇ ਕਰਨਾ. ਤਹ਼ਕ਼ੀਕ਼ ਕਰਨਾ. “ਢੰਢੋਲਿਮੁ ਢੂੰਢਿਮੁ ਡਿਠੁ ਮੈ.” (ਮਃ ੧ ਵਾਰ ਮਾਝ) ਤਹ਼ਕ਼ੀਕ਼ ਕਰਕੇ ਅਤੇ ਢੂੰਢ (ਖੋਜ) ਕੇ ਮੈ ਦੇਖਿਆ ਹੈ। 3. ਖੋਜ ਕਰਨਾ। 4. ਟਟੋਲਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|