Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫat. ਕਿਨਾਰਾ। bank, shore. ਉਦਾਹਰਨ: ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥ Raga Gaurhee 1, 17, 4:1 (P: 156).
|
SGGS Gurmukhi-English Dictionary |
bank, shore.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. coast, shore, bank, beach, strand.
|
Mahan Kosh Encyclopedia |
ਸੰ. तट्. ਧਾ. ਉੱਚਾ ਹੋਣਾ। 2. ਨਾਮ/n. ਨਦੀ ਦਾ ਕਿਨਾਰਾ। 3. ਕਿਨਾਰਾ. ਕੰਢਾ. “ਤਟ ਤੀਰਥ ਸਭ ਧਰਤੀ ਭ੍ਰਮਿਓ.” (ਸੋਰ ਅ: ਮਃ ੫) 4. ਸ਼ਿਵ. ਮਹਾਦੇਵ।{1036} 5. ਕ੍ਰਿ. ਵਿ. ਪਾਸ. ਨੇੜੇ. ਕੋਲ। 6. ਝਟ (ਤਤਕਾਲ) ਵਾਸਤੇ ਭੀ ਤਟ ਸ਼ਬਦ ਆਇਆ ਹੈ. “ਤਟਦੈ ਬਰ ਪਾਯੋ.” (ਕ੍ਰਿਸਨਾਵ). Footnotes: {1036} “नमस्तटाय” (ਮਹਾਭਾਰਤ ੧੨। ੨੮੪। ੬੬.
Mahan Kosh data provided by Bhai Baljinder Singh (RaraSahib Wale);
See https://www.ik13.com
|
|