Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫadaa-i-aa. ਫੈਲਾਉਣਾ, ਅਡਣਾ। to spread one’s hand. ਉਦਾਹਰਨ: ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥ (ਅੱਡਣਾ). Raga Sireeraag 4, Vaar 8:5 (P: 85).
|
Mahan Kosh Encyclopedia |
ਫੈਲਾਇਆ. ਪਸਾਰਿਆ. “ਅਚੇਤਾ ਹਥ ਤਡਾਇਆ.” (ਮਃ ੪ ਵਾਰ ਸ੍ਰੀ) ਜੋ ਕਰਤਾਰ ਨੂੰ ਚੇਤੇ ਨਹੀਂ ਰਖਦੇ, ਉਨ੍ਹਾਂ ਨੇ ਮੰਗਣ ਲਈ ਹੱਥ ਪਸਾਰਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|