Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaḋoo-æ. ਤੰਤੂਆਂ (ਤੰਦੀਆਂ) ਨਾਲ ਜੀਵ ਨੂੰ ਫਸਾ ਕੇ ਫੜਨ ਵਾਲਾ ਜਲ ਵਿਚ ਰਹਿਣ ਵਾਲਾ ਇਕ ਜੀਵ, ਤੰਦੂਆ। octopus, lingual chord. ਉਦਾਹਰਨ: ਜਿਉ ਜਲ ਕੁੰਚਰੁ ਤਦੂਐ ਬਾਂਧਿਓ ਹਰਿ ਚੇਤਿਓ ਮੋਖ ਮੁਖਨੇ ॥ Raga Nat-Naraain 4, 5, 3:2 (P: 976).
|
SGGS Gurmukhi-English Dictionary |
octopus, lingual chord.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|