Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫan⒰. ਸਰੀਰ। body. ਉਦਾਹਰਨ: ਗਾਵੈ ਕੋ ਸਾਜਿ ਕਰੇ ਤਨੁ ਖੇਹ ॥ Japujee, Guru Nanak Dev, 3:5 (P: 2).
|
SGGS Gurmukhi-English Dictionary |
body.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਸ਼ਰੀਰ. ਦੇਹ. “ਤਨੁ ਧਨੁ ਆਪਨ ਥਾਪਿਓ.” (ਧਨਾ ਮਃ ੫) 2. ਚਮੜਾ. ਤੁਚਾ। 3. ਵਿ. ਪਤਲਾ. ਕ੍ਰਿਸ਼। 4. ਥੋੜਾ। 5. ਕੋਮਲ। 6. ਸੁੰਦਰ। 7. ਸਿੰਧੀ. ਨਾਮ/n. ਪੇਟ. ਉਦਰ। 8. ਤਨਯ (ਪੁਤ੍ਰ) ਲਈ ਭੀ ਤਨੁ ਸ਼ਬਦ ਆਇਆ ਹੈ. “ਗੁਰੁ ਰਾਮਦਾਸ ਤਨੁ ਸਰਬਮੈ ਸਹਜਿ ਚੰਦੋਆ ਤਾਣਿਅਉ.” (ਸਵੈਯੇ ਮਃ ੫ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|