Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫabélaa. ਅਸਤਬਲ, ਘੋੜੇ ਬੰਨਣ ਵਾਲਾ ਅਹਾਤਾ। stable. ਉਦਾਹਰਨ: ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥ Raga Aaasaa 1, Asatpadee 12, 1:1 (P: 417).
|
English Translation |
n.m. horse-stable, mews.
|
Mahan Kosh Encyclopedia |
ਅ਼. [طویلہ] ਤ਼ਵੇਲਾ. ਲੰਮਾ ਰੱਸਾ, ਜਿਸ ਨਾਲ ਘੋੜੇ ਬੰਨ੍ਹੇ ਜਾਣ। 2. ਭਾਵ- ਅਸਤ਼ਬਲ. ਅਸ਼੍ਵਸ਼ਾਲਾ. ਦੇਖੋ- ਅਸਤਬਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|