Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫamaasaa. ਜੀਅ ਨੂੰ ਖੁਸ਼ ਕਰਨ ਵਾਲਾ ਦ੍ਰਿਸ਼/ਖੇਡ। play. ਉਦਾਹਰਨ: ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ॥ Raga Goojree 5, 4, 3:2 (P: 496).
|
SGGS Gurmukhi-English Dictionary |
play.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [تماشا] ਤਮਾਸ਼ਾ. ਨਾਮ/n. ਮਸ਼ੀ (ਵਿਚਰਣ) ਦੀ ਕ੍ਰਿਯਾ। 2. ਚਿੱਤ ਨੂੰ ਪ੍ਰਸੰਨ ਕਰਨ ਵਾਲਾ ਦ੍ਰਿਸ਼੍ਯ ਖ਼ੁਸ਼ ਨਜ਼ਾਰਾ. “ਕਉਤਕ ਕੋਡ ਤਮਾਸਿਆ.” (ਵਾਰ ਜੈਤ) 3. ਭਾਈ ਸੰਤੋਖ ਸਿੰਘ ਨੇ “ਚੰਚਲਚੀਤ ਨ ਜਾਇ ਤਮਾਸੇ.” ਦਾ ਅਰਥ ਕਰਦੇ ਹੋਏ, ਤਮਾਸਾ ਦਾ ਅਰਥ- ਵੇਸ਼੍ਯਾਮੰਡਲੀ ਦਾ ਅਖਾੜਾ ਕੀਤਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|