Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaraaᴺṫ⒤. ਰਖਿਆ ਕਰਨ ਵਾਲਾ (ਮਹਾਨ ਕੋਸ਼); ਭਾਵ ਨਿਰਲੇਪ ਰਖਨ ਵਾਲਾ(ਨਿਰਣੈ); ਪਾਰ ਲੰਘਾਂਦਾ ਹੈ(ਦਰਪਣ); ਤਾਰਦੇ ਹਨ (ਕੋਸ਼)। savior; one who keeps you unattached; floats, across. ਉਦਾਹਰਨ: ਧੰਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥ Raga Malaar 4, 5, 4:2 (P: 1264).
|
SGGS Gurmukhi-English Dictionary |
savior; one who keeps you unattached; floats, across.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. त्रातृ- ਤ੍ਰਾਤ੍ਰਿ. ਵਿ. ਰਖ੍ਯਾ ਕਰਨ ਵਾਲਾ. “ਗੁਰੂ ਨਾਨਕ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ.” (ਮਲਾ ਮਃ ੪) ਸਮਦਰਸੀ ਤ੍ਰਾਤ੍ਰਿ ਗੁਰੂ ਨਾਨਕ, ਜਿਨਿ ਨਿੰਦਾ ਉਸਤਤਿ ਤਰੀ। 2. ਤਰਣ-ਅਤ੍ਯਯ. ਜਿਸ ਦਾ ਤਰਨਾ ਔਖਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|