Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaraa-i-ṇ⒰. ਤਰ ਜਾਵੇਂ, ਪਾਰ ਹੋ ਜਾਵੇਂ। ferry across, cross over. ਉਦਾਹਰਨ: ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਭਵਜਲੁ ਹਰਿ ਨਾਮਿ ਤਰਾਇਣੁ ॥ (ਉਧਾਰ). Raga Bhairo 4, 1, 1:2 (P: 1134).
|
Mahan Kosh Encyclopedia |
ਵਿ. ਤਾਰਨ ਵਾਲਾ. ਪਾਰ ਕਰਨ ਵਾਲਾ। 2. ਨਾਮ/n. ਉੱਧਾਰ. ਨਿਸਤਾਰਾ. “ਹਰਿਨਾਮਿ ਤਰਾਇਣੁ.” (ਭੈਰ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|