Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaraaḋʰo. ਤਾਰ ਲੈਂਦਾ ਹੈ। floats across, ferries across. ਉਦਾਹਰਨ: ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ ॥ Raga Kaanrhaa 4, 11, 2:2 (P: 1297).
|
Mahan Kosh Encyclopedia |
ਤਾਰਦਾ ਹੈ. ਉੱਧਾਰ ਕਰਦਾ ਹੈ. “ਆਪਿ ਤਰੇ ਕੁਲ ਸਗਲ ਤਰਾਧੋ.” (ਕਾਨ ਮਃ ੪ ਪੜਤਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|