Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaruṇ⒤. ਜੁਆਨ ਇਸਤ੍ਰੀ। young women/lady, damsel. ਉਦਾਹਰਨ: ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ ॥ Raga Aaasaa 5, Chhant 4, 4:2 (P: 455).
|
SGGS Gurmukhi-English Dictionary |
young women/lady, damsel.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤਰੁਣੀ) ਸੰ. ਵਿ. ਯੁਵਾ ਅਵਸਥਾ ਵਾਲੀ. ਯੁਵਤੀ। 2. ਨਾਮ/n. ਜਵਾਨ ਇਸਤ੍ਰੀ. ਸੋਲਾਂ ਵਰ੍ਹੇ ਤੋਂ ਲੈਕੇ ੩੨ ਵਰ੍ਹੇ ਤੀਕ ਇਸਤ੍ਰੀ ਤਰੁਣੀ ਕਹਾਉਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|