Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫalkee. ਅਧੀਨਤਾ, ਮੁਥਾਜੀ, ਤਾਬਿਆਦਾਰੀ। dependence, subservience. ਉਦਾਹਰਨ: ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ ਸਭਿ ਆਣਿ ਪੈਰੀ ਪਾਇਆ ॥ Raga Vadhans 4, Vaar 14:2 (P: 591).
|
SGGS Gurmukhi-English Dictionary |
dependence, subservience.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [تلخی] ਤਲਖ਼ੀ. ਨਾਮ/n. ਕਟੁਤਾ. ਕੌੜਾਪਨ। 2. ਈਰਖ਼ਾ. ਜਲਨ। 3. ਤਅ਼ੱਲੁਕ਼ ਦਾ ਭਾਵ- ਅਧੀਨਤਾ. ਤਾਬੇਦਾਰੀ (dependence). “ਤਿਸ ਕਉ ਤਲਕੀ ਕਿਸੈ ਕੀ ਨਾਹੀ.” (ਮਃ ੪ ਵਾਰ ਵਡ) ਦੇਖੋ- ਤਅ਼ੱਲੁਕ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|