Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaajan⒤. ਚੰਗੀ ਨਸਲ ਦੀ ਅਰਬੀ ਘੋੜੀ। Arabian mare of good breed. ਉਦਾਹਰਨ: ਇਕ ਤਾਜਨਿ ਤੁਰੀ ਚੰਗੇਰੀ ॥ Raga Dhanaasaree, Dhanaa, 1, 2:2 (P: 695).
|
Mahan Kosh Encyclopedia |
(ਤਾਜਣ, ਤਾਜਨ) ਨਾਮ/n. ਤਾਜ਼ੀ ਦੀ ਮਦੀਨ. ਅ਼ਰਬ ਦੀ ਘੋੜੀ. ਦੇਖੋ- ਤਾਜੀ 4. “ਇਕ ਤਾਜਨਿ ਤੁਰੀ ਚੰਗੇਰੀ.” (ਧਨਾ ਧੰਨਾ) 2. ਫ਼ਾ. [تازیانہ] ਤਾਜ਼ਯਾਨਹ. ਕੋਰੜਾ. ਚਾਬੁਕ. “ਤਾਜਨ ਮਾਰ ਪਹੂਚ੍ਯੋ ਜਾਇਕੈ. (ਚਰਿਤ੍ਰ ੨੩੮). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|