Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaṇ⒰. 1. ਜੋਰ, ਬਲ। 2. ਤਾਣੀ, ਤਾਣਾ। 3. ਆਸਰੇ। 1. strength. 2. warp. 3. backing, support. ਉਦਾਹਰਨਾ: 1. ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥ (ਜ਼ੋਰ, ਤਾਕਤ). Raga Bihaagarhaa 5, Chhant 6, 1:2 (P: 545). ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ Japujee, Guru Nanak Dev, 3:1 (P: 1). 2. ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥ Raga Soohee 3, Vaar 14, Salok, 1, 1:5 (P: 790). 3. ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਣਉ ਆਪਾ ॥ (ਆਸਰਾ). Raga Sireeraag 5, 97, 2:1 (P: 51).
|
SGGS Gurmukhi-English Dictionary |
1. strength. 2. warp. 3. backing, support.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਬਲ. ਦੇਖੋ- ਤਾਣ 1. “ਤਾਣੁ ਤਨੁ ਖੀਨ ਭਇਆ.” (ਬਿਹਾ ਛੰਤ ਮਃ ੫) 2. ਸਾਮਰਥ੍ਯ। 3. ਦੇਖੋ- ਤਾਣਾ. “ਕੂੜੈ ਕਤਿਐ ਕੂੜਾ ਤਣੀਐ ਤਾਣੁ.” (ਮਃ ੫ ਵਾਰ ਸੂਹੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|