| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ṫaaṫ⒤. 1. ਈਰਖਾ, ਸਾੜਾ। 2. ਚਿੰਤਾ, ਫਿਕਰ। 1. envy, jealousy. 2. worry, anxiety. ਉਦਾਹਰਨਾ:
 1.  ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥ Raga Gaurhee 5, 161, 3:2 (P: 215).
 2.  ਛਾਡਿ ਵਿਡਾਣੀ ਤਾਤਿ ਮੂੜੇ ॥ Raga Raamkalee 5, 23, 1:1 (P: 889).
 | 
 
 | SGGS Gurmukhi-English Dictionary |  | 1. envy, jealousy. 2. worry, anxiety. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਨਾਮ/n. ਤਪ੍ਤ ਹੋਣ ਦਾ ਭਾਵ. ਜਲਨ. ਈਰਖਾ. “ਬਿਸਰਿਗਈ ਸਭ ਤਾਤਿ ਪਰਾਈ.” (ਕਾਨ ਮਃ ੫) “ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨਾ ਹੋਵੀ ਭਲਾ.” (ਮਃ ੪ ਵਾਰ ਗਉ ੧). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |