Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaṫé. 1. ਇਸ ਕਰਕੇ, ਇਸ ਲਈ। 2. ਈਰਖਾ। 3. ਉਸ ਤੋਂ। 1. so, therefore. 2. envy, jealousy. 3. from that. ਉਦਾਹਰਨਾ: 1. ਤਾਤੇ ਮੋਹਿ ਧਾਰੀ ਓਟ ਗੋਪਾਲ ॥ Raga Dhanaasaree 5, 21, 1:1 (P: 676). 2. ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ ॥ Raga Tukhaaree 1, Chhant 4, 1:4 (P: 1111). 3. ਤਾਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ ॥ Salok, Kabir, 150:2 (P: 1372).
|
SGGS Gurmukhi-English Dictionary |
1. so, therefore. 2. envy, jealousy. 3. from that.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤਾਂਤੇ) ਪੜਨਾਂਵ/pron. ਉਸ ਤੋਂ. ਉਸ ਸੇ. “ਤਾਤੇ ਅੰਗਦ ਭਇਅਉ.” (ਸਵੈਯੇ ਮਃ ੫ ਕੇ) 2. ਕ੍ਰਿ. ਵਿ. ਤਿਸ ਵਾਸਤੇ. ਤਿਸ ਹੇਤੁ ਸੇ. “ਤਾਤੇ ਮੈ ਧਾਰੀ ਓਟ ਗੁਪਾਲ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|