Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaalaa. 1. ਜੰਦਰਾ। 2. ਤਾਲ, ਸੰਗੀਤਕ ਲੈਅ। 3. ਛੈਣੇ। 1. lock. 2. melody. 3. cymbals, one of the musical instrument. ਉਦਾਹਰਨਾ: 1. ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ ॥ Raga Gaurhee 5, 122, 3:1 (P: 205). 2. ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ ॥ Raga Aaasaa 4, 62, 1:1 (P: 468). 3. ਘੂਘਰ ਬਾਧਿ ਬਜਾਵਹਿ ਤਾਲਾ ॥ Raga Parbhaatee 5, Asatpadee 2, 3:1 (P: 1348).
|
SGGS Gurmukhi-English Dictionary |
1. lock. 2. melody. 3. cymbals, one of the musical instrument.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. lock, padlock.
|
Mahan Kosh Encyclopedia |
ਨਾਮ/n. ਜਿੰਦਾ (ਜੰਦ੍ਰਾ) ਕੁਫ਼ਲ. “ਪ੍ਰਹਲਾਦ ਕੋਠੇ ਵਿਚਿ ਰਾਖਿਆ ਬਾਰ ਦੀਆ ਤਾਲਾ.” (ਭੈਰ ਅ: ਮਃ ੩) 2. ਅ਼. [تعالےٰ] ਤਆਲਾ. ਬਜ਼ੁਰਗ ਹੈ. ਵਡਾ ਹੈ। 3. ਖ਼ੁਦਾ ਤਆਲਾ ਦਾ ਸੰਖੇਪ. ਦੇਖੋ- ਹੱਕ਼ਤਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|