Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaahaa. 1. ਉਥੇ। 2. ਉਸ ਦੀ, ਉਸ ਦੇ। 3. ਉਸ ਨੂੰ। 1. there. 2. his. 3. him. ਉਦਾਹਰਨਾ: 1. ਅਨਦ ਬਿਨੋਦ ਮੰਗਲ ਸੁਖ ਤਾਹਾ ॥ Raga Soohee 5, 26, 1:2 (P: 742). 2. ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥ Raga Maaroo 1, Solhaa 12, 6:3 (P: 1032). ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ ॥ (ਉਸ ਦੇ). Raga Maaroo 5, Solhaa 1, 9:2 (P: 1072). 3. ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ ॥ Raga Maaroo 1, Solhaa 12, 11:3 (P: 1033).
|
SGGS Gurmukhi-English Dictionary |
1. there. 2. his. 3. him.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਤਹਾਂ. ਉੱਥੇ. “ਜਨਮ ਮਰਨ ਨ ਤਾਹਾ.” (ਬਿਲਾ ਛੰਤ ਮਃ ੫) 2. ਪੜਨਾਂਵ/pron. ਉਸ ਦੇ. ਤਿਸ ਦੇ. “ਨਾਮਰਤਨ ਮਨਿ ਤਾਹਾ ਹੇ.” (ਮਾਰੂ ਸੋਲਹੇ ਮਃ ੩) 3. ਉਸ ਤੋਂ. ਉਸ ਪਾਸੋਂ. “ਲੇਖਾ ਕੋਇ ਨ ਮੰਗੈ ਤਾਹਾ ਹੇ.” (ਮਾਰੂ ਸੋਲਹੇ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|