Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫi-aagn⒰. ਤਿਆਗ। renunciation, abandonment. ਉਦਾਹਰਨ: ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ ॥ Raga Maaroo 5, Asatpadee 4, 3:1 (P: 1018).
|
Mahan Kosh Encyclopedia |
(ਤਿਆਗਣਾ, ਤਿਆਗਨ, ਤਿਆਗਨਾ) ਕ੍ਰਿ. ਤ੍ਯਾਗ ਕਰਨ ਦੀ ਕ੍ਰਿਯਾ. ਤਰਕ ਕਰਨਾ. “ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ.” (ਮਾਰੂ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|