| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ṫinéhi. ਤਿਨਾਂ ਦਾ। theirs. ਉਦਾਹਰਨ:
 ਜਲ ਮਹਿ ਜੀਅ ਉਪਾਇ ਕੈ ਬਿਨੁ ਜਲੁ ਮਰਣੁ ਤਿਨੇਹਿ ॥ Raga Sireeraag 1, Asatpadee 11, 1:3 (P: 60).
 | 
 
 | SGGS Gurmukhi-English Dictionary |  | theirs. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਪੜਨਾਂਵ/pron. ਤਿਨ੍ਹਾਂ ਨੂੰ. ਉਨ੍ਹਾਂ ਨੂੰ। 2. ਤ੍ਰਿਣਹਿ. ਤ੍ਰਿਣਾਂ ਨੂੰ. ਘਾਸ ਨੂੰ. “ਕੂਕਰ ਤਿਨਹਿ ਲਗਾਈ.” (ਆਸਾ ਮਃ ੫) ਲੋਭ ਕੁੱਤੇ ਨੂੰ ਘਾਸ ਖਾਣ ਲਾਦਿੱਤਾ. ਭਾਵ- ਨਿਰਵਾਹ ਮਾਤ੍ਰ ਖਾਨ ਪਾਨ ਵਿੱਚ ਸੰਤੋਖ ਹੈ। 3. ਤ੍ਰਿਣ ਦੇ. ਡੱਕੇ ਦੇ. “ਮੇਰੁ ਤਿਨਹਿ ਸਮਾਨਿ.” (ਕਲਿ ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |