Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫih. 1. ਤਿੰਨਾਂ। 2. ਉਨਾਂ, ਉਸ। 3. ਓਹੀ। 1. all the three. 2. theirs; to them; those; his; that. 3. he, the very fellow. ਉਦਾਹਰਨਾ: 1. ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥ Raga Maajh 1, Vaar 1, Salok, 1, 1:1 (P: 137). 2. ਦੂਖੁ ਦਰਦੁ ਤਿਹ ਨਾਨਕ ਨਸੈ ॥ (ਉਨਾਂ ਦਾ). Raga Gaurhee 5, 79, 4:4 (P: 179). ਜਨਮ ਮਰਣਿ ਤਿਹ ਮੂਲੇ ਨਾਹੀ ॥ (ਉਨ੍ਹਾਂ ਨੂੰ). Raga Gaurhee 5, 117, 3:3 (P: 203). ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ ॥ (ਉਨ੍ਹਾਂ). Raga Gaurhee 5, Baavan Akhree, 3 Salok:2 (P: 250). ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥ (ਉਸ ਦਾ). Raga Gaurhee 5, Baavan Akhree, 7ਸ:2 (P: 251). ਤਿਹ ਰਾਵਨ ਘਰ ਖਬਰਿ ਨ ਪਾਈ ॥ (ਉਸ). Raga Aaasaa, Kabir, 21, 1:2 (P: 481). 3. ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮ ਸੰਜੋਗਿ ਪਾਇਆ॥ Raga Dhanaasaree 5, Asatpadee 1, 1:1 (P: 686).
|
SGGS Gurmukhi-English Dictionary |
1. all three. 2. theirs; to them; those; his; that. 3. he, the very fellow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਤੇਹ. ਪਿਆਸ। 2. ਪੜਨਾਂਵ/pron. ਉਸ. ਤਿਸ. “ਤਿਹ ਜੋਗੀ ਕਉ ਜੁਗਤਿ ਨ ਜਾਨਉ.” (ਧਨਾ ਮਃ ੯) 3. ਦੇਖੋ- ਤਿਹੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|