Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫihooᴺ. ਤਿੰਨਾਂ ਦਾ ਹੀ। all/of the three. ਉਦਾਹਰਨ: ਦੇਖਿਆ ਤਿਹੂੰ ਲੋਕ ਕਾ ਪੀਉ ॥ Raga Gaurhee, Kabir, Thitee, 13:3 (P: 344).
|
Mahan Kosh Encyclopedia |
(ਤਿਹੂ) ਤਿੰਨਾਂ ਹੀ. ਤੀਨੋ ਹੀ. “ਤਿਹੂੰ ਲੋਕ ਕਾ ਪੀਉ.” (ਗਉ ਥਿਤੀ ਕਬੀਰ) 2. ਤਿੰਨ ਹੂੰ ਦਾ ਸੰਖੇਪ. “ਤਿਹੂੰ ਨ ਜਾਨ੍ਯੋ ਭੇਦ.” (ਸਲੋਹ) ਉਨ੍ਹਾਂ ਨੇ ਭੇਤ ਨਾ ਜਾਣਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|