Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Ṫeejṛee. ਤੀਸਰੀ, ਤੀਜੀ। third.   ਉਦਾਹਰਨ:  ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿਰਾਮ ਜੀਉ ॥ Raga Soohee 4, Chhant 2, 3:1 (P: 774).
 |   
 | Mahan Kosh Encyclopedia |  | 
 (ਤੀਜੜਾ, ਤੀਜੜੋ, ਤੀਜਾ) ਵਿ. ਤ੍ਰਿਤੀਯ. ਤੀਸਰਾ. ਤੀਸਰੀ. “ਤੀਜੜੀ ਲਾਵ ਮਨਿ ਚਾਉ ਭਇਆ.” (ਸੂਹੀ ਛੰਤ ਮਃ ੪) “ਤੀਜਾ ਪਹਰੁ ਭਇਆ.” (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ- ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ. Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |